Shavi 8 Botla lyrics punjabi

Shavi : 8 Botla - Shavi Lyrics

Shavi : 8 Botla - Shavi Lyrics


Singer   Shavi
Singer   Sharan Sidhu
Music   Ranjit
Song Writer   Shavi
ਅਣਖਾਂ ਨਾ ਲੋੜ , ਨਾ ਕੋਈ ਕਿੱਲਿਆ ਦਾ ਥੋੜ
ਤਾਇਆ ਸਾਡਾ ਪਿੰਡ ਦਿਆ ਮੌਰੀਆ ਦਾ ਬੋਡ

ਐਵੇਂ ਕੱਢ ਨਾ ਤੂੰ ਦੰਦ , ਚਾੜ ਦੇਣਗੇ ਕੋਈ ਚੰਨ
ਫੇਰ ਆਖੀ ਨਾ ਕਿ ਤੇਰਾ ਕੋਈ ਹੱਡ ਤੋੜਤਾ

ਸਾਡੇ ਖੂਨ ਚ ਗੱਦਾਰੀਆ ਦੀ ਛਿੱਟ ਕੋਈ ਨਾ
ਸਰਦਾਰੀ ਦੀਆਂ ਲੇਜੀ ਭਾਵੇਂ 8 ਬੋਟਲਾਂ

ਖੂਨ ਚ ਗੱਦਾਰੀਆ ਦੀ ਛਿੱਟ ਕੋਈ ਨਾ
ਸਰਦਾਰੀ ਦੀਆਂ ਲੇਜੀ ਭਾਵੇਂ 8 ਬੋਟਲਾਂ

Verse - 2

ਓਹ ਓਹਨਾ ਬੰਦਿਆ ਨਾਲ ਬਣੇ ਸਾਡੀ ਘੱਟ ਓਏ
ਜਿਹੜੇ ਬੰਦਿਆ ਦੇ ਦਿਲਾਂ ਵਿਚ ਖੋਤ ਐ ।

ਓਹ ਓਹਨਾ ਬੰਦਿਆ ਨਾਲ ਬਣੇ ਸਾਡੀ ਘੱਟ ਓਏ
ਜਿਹੜੇ ਬੰਦਿਆ ਦੇ ਦਿਲਾਂ ਵਿਚ ਖੋਤ ਐ ।

ਓ ਸੜੀ ਜਾਣ ਮਰੀ ਜਾਣ , ਵਿਚੋਂ ਵਿਚ ਥਰੀ ਜਾਣ
ਮਿੱਤਰਾਂ ਦਾ ਕੰਮ ਪੂਰਾ ਲੋਟ ਐ

ਪਰੇ ਹੋਕੇ 5 ਫੁੱਟ , ਜਰਾ ਵੇਖੀ ਸਾਡੀ ਠੋਕ
ਆਖੀ ਜੱਟ ਨਾ , ਜੇ ਪਿੱਛਾ ਨਾ ਪਿੱਛਾ ਨਾ ਮੋੜ ਤਾ ।

ਸਾਡੇ ਖੂਨ ਚ ਗੱਦਾਰੀਆ ਦੀ ਛਿੱਟ ਕੋਈ ਨਾ
ਸਰਦਾਰੀ ਦੀਆਂ ਲੇਜੀ ਭਾਵੇਂ 8 ਬੋਟਲਾਂ

ਖੂਨ ਚ ਗੱਦਾਰੀਆ ਦੀ ਛਿੱਟ ਕੋਈ ਨਾ
ਸਰਦਾਰੀ ਦੀਆਂ ਲੇਜੀ ਭਾਵੇਂ 8 ਬੋਟਲਾਂ

Verse - 3

ਕੱਲੀ ਮੁੰਡਿਆ ਦੇ ਵਿਚ ਠੋਕ ਰੱਖੀ ਨਾ
ਇਮੇਜ ਕੁੜੀਆਂ ਦੇ ਵਿਚ ਤਾਂ ਸਾਫ ਏ

ਯਾਰਾਂ ਬੇਲੀਆਂ ਨਾ ਬੈਠੀ ਦਾ ਏ ਦਿਲ ਤੋਂ
ਜੇ ਕੋਈ ਉੱਚਾ ਨੀਵਾਂ ਬੋਲ ਜੇ ਤਾਂ ਸਾਫ ਐ

ਲਵਾਉਣਗੇ ਤੇਰੀ ਦੌੜ , ਐਵੇਂ ਕਰੀ ਨਾ ਤੂੰ ਚੋੜ
ਫੇਰ ਗਲੀਆਂ ਚ ਫਿਰੇਂ ਗਾ ਹਕੀਮ ਟੋਲ ਦਾ ।

ਸਾਡੇ ਖੂਨ ਚ ਗੱਦਾਰੀਆ ਦੀ ਛਿੱਟ ਕੋਈ ਨਾ
ਸਰਦਾਰੀ ਦੀਆਂ ਲੇਜੀ ਭਾਵੇਂ 8 ਬੋਟਲਾਂ

ਖੂਨ ਚ ਗੱਦਾਰੀਆ ਦੀ ਛਿੱਟ ਕੋਈ ਨਾ
ਸਰਦਾਰੀ ਦੀਆਂ ਲੇਜੀ ਭਾਵੇਂ 8 ਬੋਟਲਾਂ

Verse - 4

ਓਹ ਪਿਆਰ ਜਿਹਦੇ ਨਾਲ ਪੈ ਜਾਂਦਾ ਦਿਲ ਤੋਂ
ਓਹ ਰੰਗ ਚਿੱਟੇ ਕਾਲੇ ਮੇਟਰ ਨਹੀਂ ਕਰਦੇ

ਓਹ ਪਿਆਰ ਜਿਹਦੇ ਨਾਲ ਪੈ ਜਾਂਦਾ ਦਿਲ ਤੋਂ
ਓਹ ਰੰਗ ਚਿੱਟੇ ਕਾਲੇ ਮੇਟਰ ਨਹੀਂ ਕਰਦੇ

ਹੱਥ ਜੋੜ ਓਹਨੂੰ ਸਿਰ ਤੇ ਬਿਠਾ ਲਈਏ
ਆ ਜਿਹੜੇ ਰੂਹ ਤੋਂ ਆ ਯਾਰਾਂ ਨਾਲ ਕਰਦੇ

ਓਹ ਦਸੂਹੇ ਵਾਲੇ ਸ਼ਵੀ ਨਾਲ ਮਿੱਠਾ - ਮਿੱਠਾ ਰਵੀ
ਫੇਰ ਕਵੀ ਨਾ ਜੇਹ ਪਨੀਆ ਦੇ ਵਿਚ ਰੋਡਤਾ

ਸਾਡੇ ਖੂਨ ਚ ਗੱਦਾਰੀਆ ਦੀ ਛਿੱਟ ਕੋਈ ਨਾ
ਸਰਦਾਰੀ ਦੀਆਂ ਲੇਜੀ ਭਾਵੇਂ 8 ਬੋਟਲਾਂ

ਖੂਨ ਚ ਗੱਦਾਰੀਆ ਦੀ ਛਿੱਟ ਕੋਈ ਨਾ
ਸਰਦਾਰੀ ਦੀਆਂ ਲੇਜੀ ਭਾਵੇਂ 8 ਬੋਟਲਾਂ


Previous
Next Post »